Religious Status in Punjabi, Gurbani Status in Punjabi
We have seen that people are typing Religious Status in Punjabi and Gurbani Status in Punjabi on Google so that they can share Daily with their friends and families. Today we have brought you the Best Religious status in Punjabi for you. We hope you enjoy the given below status. If you like, you definitely have a comment below. If you have any complaint regarding status you can comment too so that we can improve the quality of the content.
Please have a look at below Religious Status in Punjabi and Gurbani Status in Punjabi.
- ਕਿਸੇ ਦੀ “ਗੁਲਾਮੀ ਤੇ ਖੁਦ ਦੀ “ਨਿਲਾਮੀ ਨਾ ਅਸੀ ਕੀਤੀ ਨਾ ਸਾਥੋ ਹੋਣੀ, ਨਾ ਅਸੀ ਕਰਨੀ, ਤੇ ਨਾ ਜਰਨੀ
- ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ..ਉਹ ਸਤਿਗੁਰੂ ਮੇਰਾ ਸਬ ਤੋ ਸੱਚਾ ! #ReligiousStatusinPunjabi
- ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾ।
- ਜਦ ਮੈਨੂੰ ਪਤਾ ਏ ਕਿ #ਵਾਹਿਗੁਰੂ ਮੇਰੇ ਨਾਲ ਏ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ
- ૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
- ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕ ਮਾੰਗੈ ॥
- ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ!
- ੴ ਸਵੇਰ ਦਾ ਵੇਲਾ ਹੈ,ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ .
- ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🙏🙏 .
- ਮੈਂ ਮਹਿਸੂਸ ਕੀਤਾ ਹੈ.. ਉਸ ਜਲਦੇ ਹੋਏ ਰਾਵਣ ਦਾ ਦੁਖ… ਜੋ ਸਾਹਮਣੇ ਖੜੀ ਭੀੜ ਤੋਂ ਪੁਛ ਰਿਹਾ ਸੀ..”ਸਚ ਸਚ ਦਸੋ ਤੁਹਾਡੇ ਚੋ ਰਾਮ ਹੈ ਕੋਈ?”
- ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ
- ਬੇਗਮ ਪੁਰਾ ਸਹਰ ਕੋ ਨਾਉ ॥
- ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥
- ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ? #gurbanistatusinpunjabi
- ਸਰਦਾਰੀ ਪੱਗ ਬਣਕੇ ਯਾ ਦਾੜੁੀ ਕੱਟ ਕੇ ਨਹੀਂ , ਦਸਮ ਪਿਤਾ ਦੇ ਰਾਹ ਤੇ ਚੱਲਣ ਨਾਲ ਹੁੰਦੀ ਹੈ ॥
- ਜੈ ਜੈ ਰਾਮ ਜੈ ਸ਼੍ਰੀ ਰਾਮ, ਰਾਮ ਨਾਮ ਕੇ ਜਪਨੇ ਸੇ ਹੀ ਬਣ ਜਾਤੇ ਸਬ ਬਿਗੜੇ ਕਾਮ ,ਜੈ ਜੈ ਰਾਮ ਜੈ ਸ਼੍ਰੀ ਰਾਮ॥
- ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ ॥
- ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ,ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
- ਮੇਹਰ ਕਰੀਂ ਸੱਚੇ ਪਾਤਸ਼ਾਹ।
- ਗੁਰੂ ਨੂੰ ਮੰਨਣ ਵਾਲੇ ਬਹੁਤ ਨੇ , ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ , ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
- ਸਾਡੇ ਦਿਮਾਗ਼ਾਂ ਤੇ ਜਿੱਤ ਜਿੱਤ ਕੇ, ਦੁਨੀਆ ਨੂੰ ਜਿੱਤ ਸਕਦਾ ਹੈ. #gurbaniquotes
- ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. 🙏